ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਪਤਨੀ ਸੋਫੀ ਗ੍ਰੈਗੋਇਰੇ ਤੋਂ 18 ਸਾਲ ਦੇ ਬਾਅਦ ਵੱਖ ਹੋ ਰਹੇ ਹਨ। ਜਸਟਿਨ ਟਰੂਡੋ ਤੇ ਉਹਨਾਂ ਦੀ ਪਤਨੀ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ। ਮੀਡਿਆ ਰਿਪੋਰਟਸ ਮੁਤਾਬਿਕ ਟਰੂਡੋ ਤੇ ਉਹਨਾਂ ਦੀ ਪਤਨੀ ਦੇ ਰਿਸ਼ਤੇ 'ਚ ਪਿੱਛਲੇ ਕੁੱਝ ਸਮੇਂ ਤੋਂ ਸਹੀ ਨਹੀਂ ਛਲ ਰਿਹਾ ਸੀ | ਜਿਸ ਬਾਰੇ ਉਹਨਾਂ ਵਲੋਂ ਖੁੱਲ ਕੇ ਚਰਚਾ ਵੀ ਕੀਤੀ ਗਈ ਸੀ ਪਰ ਸ਼ਾਇਦ ਕੋਈ ਸਿੱਟਾ ਨਾ ਨਿਕਲਣ ਕਾਰਨ ਉਹਨਾਂ ਨੇ ਵੱਖ ਹੋਣ ਦਾ ਫੈਸਲਾ ਲਿਆ |
.
Justin Trudeau posted about his wife on Social Media and said such a thing.
.
.
.
#justintrudeauwife #justintrudeau #justintrudeaunews